Текст песни Jass Manak - Butterfly

Просмотров: 21
0 чел. считают текст песни верным
0 чел. считают текст песни неверным
На этой странице находится текст песни Jass Manak - Butterfly, а также перевод песни и видео или клип.
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਮੰਗਣੀ ਤਾਂ ਨਹੀਂ ਓ ਗਯੀ
ਮੰਗਣੀ ਤਾਂ ਨਹੀਂ ਓ ਗਯੀ
ਹੱਥਾਂ ਵਿਚ ਛੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
Indian ਜਾ Pakistani ਕਿਥੇ ਦੀ ਤੂ ਏ ਰਾਣੀ
ਮੈਂ ਤੇਰਾ ਬਾਜੀਰਾਓ ਬੰਨ ਜਾ ਮੇਰੀ ਮਸਤਾਨੀ
Indian ਜਾ Pakistani ਕਿਥੇ ਦੀ ਤੂ ਏ ਰਾਣੀ
ਮੈਂ ਤੇਰਾ ਬਾਜੀਰਾਓ ਬੰਨ ਜਾ ਮੇਰੀ ਮਸਤਾਨੀ
Katrina Kaif ਤੋਡਦੇ ਤੋਂ ਬੋਹਤ ਹੀ ਥੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਤੁੱਸੀ ਵੀ ਕੱਲੇ ਆ
ਝਾੰਝਰ ਤੇਰੀ ਸ਼ੋਰ ਜੇ ਕਰਦੀ
ਤੌਰ ਤੇਰੀ ਮੋਰਾਂ ਵਰਗੀ
ਸਾਨੂ ਤੂ ਕ੍ਯੂਂ ਤੜੁਪਾਵੇ
ਕਾਹਤੋਂ ignore ਜਿਹਾ ਕਰਦੀ
ਝਾੰਝਰ ਤੇਰੀ ਸ਼ੋਰ ਜੇ ਕਰਦੀ
ਤੌਰ ਤੇਰੀ ਮੋਰਾਂ ਵਰਗੀ
ਸਾਨੂ ਤੂ ਕ੍ਯੂਂ ਤੜਪਾਵੇ
ਕਾਹਤੋਂ ignore ਜਿਹਾ ਕਰਦੀ
ਚਿਹਰੇ ਤੋਹੱਡੇ ਨੇ ਕੁਝ ਵੀ
ਛੱਡੇਆ ਨਾ ਪੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
ਬੰਨ ਕੇ ਤੁੱਸੀ butterfly ਕਿਥੇ ਨੂ ਚੱਲੇ ਆ
ਹੈਗਾ ਕੋਯੀ boyfriend ਜਾ ਤੁੱਸੀ ਵੀ ਕੱਲੇ ਆ
Sharry Nexus!
Куда ты ходила, когда была бабочкой?
Хага кои, парень, ты придешь завтра
Она не обручилась
Она не обручилась
Кольца приходят в руки
Хага кои, парень, ты придешь завтра
Куда ты ходила, когда была бабочкой?
Хага кои, парень, ты придешь завтра
Где ты, индийская или пакистанская королева?
Я твой Баджирао Бан Джа Мери Мастани.
Где ты, индийская или пакистанская королева?
Я твой Баджирао Бан Джа Мери Мастани.
Катрина Кайф не может расстаться
Хага кои, парень, ты придешь завтра
Куда ты ходила, когда была бабочкой?
Хага кои, парень, ты придешь завтра
Куда ты ходила, когда была бабочкой?
Хага кои, парень, ты придешь завтра
Приходи и завтра
Джанджхар издает твой шум
Как твои павлины
Зачем ты нас мучаешь?
Как это игнорировать?
Джанджхар издает твой шум
Как твои павлины
Зачем ты нас мучаешь?
Как это игнорировать?
Неважно, какое лицо
Не уходи
Хага кои, парень, ты придешь завтра
Куда ты ходила, когда была бабочкой?
Хага кои, парень, ты придешь завтра
Куда ты ходила, когда была бабочкой?
Хага кои, парень, ты придешь завтра
Шарри Нексус!
Опрос: Верный ли текст песни?
Да Нет
Контакты