Текст песни Karan Randhawa - Chann

Просмотров: 64
0 чел. считают текст песни верным
0 чел. считают текст песни неверным
На этой странице находится текст песни Karan Randhawa - Chann, а также перевод песни и видео или клип.
ਓਹਦੇ ਸੁਰਮੇ ਚ ਡੂਬੇ ਨੈਣ ਤੱਕੀ ਜਾਂਦੇ ਨੇ
ਮੇਰੀ ਤਾਹੀਓਂ ਬਣ ਆਉਂਦੀ ਆ ਹਾਏ ਜਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਸੁਪਨੇ ਚ ਓਹਦੇ ਨਾਲ ਕਰੀ ਜਾਵਾਂ ਗੱਲਾਂ ਮੈਂ
ਤੱਕਿਆ ਕੀ ਓਹਨੂੰ ਮੈਂ ਸੱਚੀ ਭੁੱਲੀ ਬੈਠਾ ਅੱਲਾ ਮੈਂ
ਮੁਹੱਬਤ ਦੇ ਬਾਰੇ ਜੀਨੂ ਪਤਾ ਵੀ ਨੀ ਹੁੰਦਾ ਸੀ
ਉਹਦਿਆਂ ਖਿਆਲਾ ਵਿਚ ਹੋਇਆ ਫਿਰਾ ਝੱਲਾ ਮੈਂ
ਹੱਥ ਪੈਰ ਸੁੰਨ ਹੁੰਦੇ ਓਹਦੇ ਆਂ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਚੇਹਰਾ ਓਹਦਾ ਅੱਖਾਂ ਮੂਹਰੇ ਰਹੇ ਘੁੰਮਦਾ
ਸ਼ਹਿਰ ਓਦੇ ਦੀ ਮੈਂ ਮਿੱਟੀ ਰਹਾ ਚੁੰਮਦਾ
ਪਤਾ ਹੀ ਨੀ ਓਹਦੇ ਵਿਚ ਐਸਾ ਕੀ ਐ ਰੱਬਾ ਵੇ
ਓਹਦੀ ਆਵਾਜ ਬਿਨਾਂ ਮੈਨੂੰ ਕੁਝ ਵੀ ਨੀ ਸੁਣਦਾ
ਰੋਗ ਲੱਗੀ ਜੈਨੀ ਦੇ ਪੀਣ ਖਾਣ ਦੇ ਉੱਤੇ
ਏ ਏ ਏ ਓ ਓ ਓ ਓ ਓ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
Его глаза, затерянные в его очаровании, пристально смотрят.
Мое сердце полно печали, о душа моя.
В районе, где живет мой друг, луна восходит дважды.
Один на земле, другой в небе.
В районе, где живет мой друг, луна восходит дважды.
Один на земле, другой в небе.
Я разговариваю с ним во сне.
Интересно, действительно ли я его забыл, о Боже.
Жизнь даже не знала о любви.
Я был глупцом, блуждающим в их мыслях.
Руки и ноги онемели, лица потеряли чувствительность.
В районе, где живет мой друг, луна восходит дважды.
Один на земле, другой в небе.
В районе, где живет мой друг, луна восходит дважды.
Один на земле, другой в небе.
Лицо у него все время кружилось перед глазами.
Я живу в городе и целую его пыль.
Я не знаю, что с ними не так, дай Бог.
Я ничего не слышу без ее голоса.
О еде и питье больной Дженни
ААААА
В районе, где живет мой друг, луна восходит дважды.
Один на земле, другой в небе.
В районе, где живет мой друг, луна восходит дважды.
Один на земле, другой в небе.
Опрос: Верный ли текст песни?
Да Нет
Контакты