Текст песни Prince Bains - Roi Na

Просмотров: 7
0 чел. считают текст песни верным
0 чел. считают текст песни неверным
На этой странице находится текст песни Prince Bains - Roi Na, а также перевод песни и видео или клип.
ਛੱਡ ਚੱਲੇ ਆ ਛੱਡ ਚੱਲੇ ਆ
ਛੱਡ ਚੱਲੇ ਆ ਮੈਂ ਤੈਨੂੰ ਛੱਡ ਚੱਲੇ ਆ
ਰਹੀ ਕੱਲੇ ਆ ਰਹੀ ਕੱਲੇ ਆ
ਰਹੀ ਕੱਲੇ ਆ ਤੂੰ ਹੁਣ ਰਹੀ ਕੱਲੇ ਆ
ਦਿਲ ਵਿਚ ਸਾਂਬ ਮੇਰੀ ਯਾਦ ਨਾ ਰੱਖੀ
ਮੇਰੇ ਲੀਏ ਕੋਈ ਫਰਿਆਦ ਨਾ ਰੱਖੀ
ਹਾਏ ਆਪਾ ਕਿੰਨੀ ਵਾਰੀ ਤਾਰੇ ਤੋੜੇ ਯਾਦ ਨਾ ਰੱਖੀ
ਚਨ ਜੇਹਾ ਮੁੱਖੜਾ ਨਾਰਾਜ਼ ਨਾ ਰੱਖੀ
ਹਾਂ ਨੀ ਚੱਲ ਮਾਫ ਕਰੀ ਵੱਡੇ ਪੂਰੇ ਹੋਏ ਨਾ
ਤੂੰ ਬਿੱਲੋ ਮੇਰੀ ਹੋਈ ਨਾ
ਤੇਰੀ ਮੇਰੀ ਯਾਰੀ ਟੁੱਟ ਚੱਲੀ
ਤੂੰ ਕੋਲੇ ਬਹਿ ਕਈ ਰੋਈ ਨੀ
ਰੋਈ ਨਾ ਤੂੰ ਰੋਈ ਨਾ ਰੋਈ ਨਾ
ਤੂੰ ਕੋਲੇ ਬਹਿ ਕਈ ਰੋਈ ਨੀ
ਮੰਨਿਆ ਵੇ ਨਜ਼ਰਾਂ ਚੋਂ ਡਿਗਿਆ
ਹੁਣ ਕੱਢੇ ਨਾ ਤਾਰੀਕ ਪਊ ਆਉਣ ਦੀ
ਕੋਸ਼ਿਸ਼ ਕਰੀ ਤੂੰ ਜਾਨੇ ਮੇਰੀਏ
ਕਿੱਤੇ ਮੇਰੇ ਪਿਆਰ ਨੂੰ ਭੁੱਲਣ ਦੀ
ਦੇਖ ਮੈਂ ਭੀ ਇਨ hold ਹੋ ਗਿਆ ਸੋਹਣੀਏ
ਤੂੰ ਵੀ ਕੁੜੇ ਮਨ ਸਮਝਾ ਲਵੀ
ਮੈਂ ਭੀ ਕਰਤਾ ਸਭ ਯਾਦਾਂ ਨੂੰ delete ਸਭ ਯਾਦਾਂ ਨੂੰ
ਤੂੰ ਭੀ ਦਿਲ ਹੋਰ ਕਿੱਤੇ ਲਾ ਲਈ
ਹਾਂ ਚੱਲ ਮੈਂ ਭੀ ਨੂੰ ਹੁੰਦਾ ਤੇਰੀ ਮੂਰੇ
ਤੂੰ ਭੀ ਸਾਮਣੇ ਖਲੋਈ ਨਾ
ਤੇਰੀ ਮੇਰੀ ਯਾਰੀ ਟੁੱਟ ਚੱਲੀ
ਤੂੰ ਕਾਲੇ ਬਹਿ ਕਈ ਰੋਈ ਨੀ
ਰੋਈ ਨਾ ਤੂੰ ਰੋਈ ਨਾ ਰੋਈ ਨਾ
ਤੂੰ ਕਾਲੇ ਬਹਿ ਕਈ ਰੋਈ ਨੀ
ਦਿਲ ਤੇਰਾ ਲਾਕੇ ਬਹਿ ਜਿਹੀ ਮਿੱਠੀਏ
ਮੇਰੇ ਨਾਲ ਹੋਏ ਇਕਰਾਰ ਨੀ
ਸਮਜਾ ਨੀ ਆਈਆਂ ਮੈਨੂੰ ਖੁਦ ਨੀ
ਕੇਡੀ ਗਲੋਂ ਫਿਕਾ ਪਹਿਲਾ ਗਿਆ ਪਿਆਰ ਨੀ
ਬਦਲਾ ਚੇ ਓਹਲੇ ਚਨ ਹੋ ਗਿਆ
ਵੇਖ ਕਈ ਇਸ਼ਕ ਬੇਵਫਾ ਜਾ
ਸੁਪਨਾ ਜਾ ਸੋਚ ਇਹਨੂੰ ਭੁੱਲ ਜਾਈਂ
ਪਿਆਰ ਮੇਰਾ ਕੋਈ ਅਫਵਾਹ ਜਾ
ਹਾਂ ਹੁਣ ਕੱਢ ਦੀ ਨੂੰ ਦਿਲ ਓ ਮੇਰਾ ਨਾਮ ਨੂੰ
ਨੂੰ ਸਾਹਾ ਚ ਸਾਮਾਈ ਨਾ
ਤੇਰੀ ਮੇਰੀ ਯਾਰੀ ਟੁੱਟ ਚੱਲੀ
ਤੂੰ ਕਾਲੇ ਬਹਿ ਕਈ ਰੋਈ ਨੀ
ਰੋਈ ਨਾ ਤੂੰ ਰੋਈ ਨਾ ਰੋਈ ਨਾ
ਤੂੰ ਕਾਲੇ ਬਹਿ ਕਈ ਰੋਈ ਨੀ
ਹੌਲੀ ਹੌਲੀ ਮੈਨੂੰ ਤੂੰ ਭੁੱਲ ਜਾਏਗੀ
ਕਰੀ ਨਾ ਤੂੰ ਬਿੱਲੋ sad feel ਨੀ
ਟੁੱਟ ਜਾ ਦਿਲ ਨੀ ਮਰਜ਼ਾਂਣੀਏ
ਟਾਈਮ ਤਾਪੇ ਹੋ ਜਾਣਾ ਹੀਲ ਨੀ
ਦੇਖ ਅੱਜ ਤੋਹ ਨਾ ਬਾਅਦ ਕਦੇ ਮਿਲਾਂਗੇ
ਖਿਆਲ ਰੱਖੀ ਆਪਣਾ ਜਰੂਰ ਨੀ
ਜਾਣਦਾ ਮੈਂ ਕਰ ਥੇ ਤੋਂ ਆਉਣੀ ਨੀ
ਪਰ ਬਾਦ ਦੁਆ ਭੀ ਤੇਰੀ ਕਬੂਲ ਨੀ
ਹੁਣ ਲੁਕਿਆ ਹੀ ਪਿਆਰ ਸਦਾ ਰਹਿਣ ਦੇ
ਤੂੰ ਆਖਰ ਪਰੋਈ ਨਾ
ਤੇਰੀ ਮੇਰੀ ਯਾਰੀ ਟੁੱਟ ਚੱਲੀ
ਤੂੰ ਕਾਲੇ ਬਹਿ ਕਈ ਰੋਈ ਨੀ
ਰੋਈ ਨਾ ਤੂੰ ਰੋਈ ਨਾ ਰੋਈ ਨਾ
ਤੂੰ ਕਾਲੇ ਬਹਿ ਕਈ ਰੋਈ ਨੀ
ਤੇਰੀ ਮੇਰੀ ਯਾਰੀ ਟੁੱਟ ਚੱਲੀ
ਤੂੰ ਕਾਲੇ ਬਹਿ ਕਈ ਰੋਈ ਨੀ
ਰੋਈ ਨਾ ਤੂੰ ਰੋਈ ਨਾ ਰੋਈ ਨਾ
ਤੂੰ ਕਾਲੇ ਬਹਿ ਕਈ ਰੋਈ ਨੀ
Пойдем, пойдем, пойдем
Пойдем, я тебя оставлю, пойдем
Останься завтра, приходи завтра
Оставайся завтра, ты остаешься завтра
Не помни меня в своем сердце
Не жалуйся мне
Ох, сколько раз ты ломал звезды, не помню
Чан Джеха не стал злить вождя
Да, не уходи, извини
Ты не мой
Ваша дружба распалась
Ты не плакал много раз
Не плачь, ты не плачешь, не плачь
Ты не плакал много раз
Это должно было быть вне поля зрения
Не назначайте дату его приезда
Попробуй узнать меня
Занятие забыть мою любовь
Слушай, я тоже в ожидании, дорогая
Вы также должны понимать мысли ребенка.
я тоже удаляю все воспоминания
Вы также набрались смелости в других занятиях
Да, да ладно, я бы тоже был твоим
Даже не стой впереди
Ваша дружба распалась
Ты не плакал много раз
Не плачь, не плачь, не плачь
Ты не плакал много раз
Пусть твое сердце будет сладким, как цветок
Никакого соглашения со мной
я сам не понял
КД Глон Фика Пхал Гая Пьяр Ни
Месть была скрыта
Видишь, многие желания неверны
Мечтай или думай, забудь об этом.
Моя любовь - не слухи
Да, теперь вынь мое сердце, о мое имя
Не задерживай дыхание
Ваша дружба распалась
Ты не плакал много раз
Не плачь, не плачь, не плачь
Ты не плакал много раз
Постепенно ты забудешь меня.
Не грусти
Не позволяй своему сердцу разбиться
Время не лечит
Увидимся сегодня или позже
Береги себя
Я не знаю, как прийти оттуда
Но после этого я и тебя не принял
Теперь скрытая любовь останется навсегда
Ты не поел наконец
Ваша дружба распалась
Ты не плакал много раз
Не плачь, не плачь, не плачь
Ты не плакал много раз
Ваша дружба распалась
Ты не плакал много раз
Не плачь, не плачь, не плачь
Ты не плакал много раз
Опрос: Верный ли текст песни?
Да Нет
Контакты