Текст песни Simran Kaur - Tere Bagair

Просмотров: 3
0 чел. считают текст песни верным
0 чел. считают текст песни неверным
На этой странице находится текст песни Simran Kaur - Tere Bagair, а также перевод песни и видео или клип.
ਤੈਨੂੰ ਕਿੰਨਾ ਚੌਨੇ’ਆਂ
ਗੱਲ ਤੁਹੀਓ ਨਾ ਜਾਣੇ
ਮੇਰੇ ਬੇਬਸ ਜਿਹੇ ਦਿਲ ਦੀ
ਧਦਕਂਣ ਨਾ ਪਿਹਿਚਾਣੇ
ਕਿ ਕਰਨ ਮੈਂ ਤੇਰੇ ਵਲ
ਕਿ ਕਰਨ ਮੈਂ ਤੇਰੇ ਵਲ
ਤੁਰ ਪੈਂਦੇ ਪੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਦਿਲ ਨੂ ਦਿਲ ਕੁਝ ਕਿਹਨਾ ਚਾਵੇ
ਹੱਥਾਂ ਚੋ ਹਥ ਦੂਰ ਨਾ ਜਾਵੇ
ਦਿਲ ਨੂ ਦਿਲ ਕੁਝ ਕਿਹਨਾ ਚਾਵੇ
ਹੱਥਾਂ ਚੋ ਹਥ ਦੂਰ ਨਾ ਜਾਵੇ
ਦੂਰ ਨਾ ਜਾਵੇ
ਫਾਸ੍ਲੇ ਨਾ ਪੈਣ ਕਦੇ
ਫਾਸ੍ਲੇ ਨਾ ਪੈਣ ਕਦੇ
ਮਾਂਗਾ ਐਹਿਯੋ ਖੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
Сколько всего ты знаешь? Ты не знаешь, как бьётся моё беспомощное сердце. Что мне сделать для тебя? Что мне сделать для тебя? Шагающие ноги. Не оставляй меня без тебя.
Опрос: Верный ли текст песни?
Да Нет
Контакты