Текст песни Harman Deep - Desi Munda

Просмотров: 1
0 чел. считают текст песни верным
0 чел. считают текст песни неверным
На этой странице находится текст песни Harman Deep - Desi Munda, а также перевод песни и видео или клип.
R Guru
ਖੇਤਾਂ ਵਿਚ ਵੇਖਿਆ ਮੈਂ ਨੱਕੇ ਮੋੜਦਾ
ਉਂਗਲਾਂ ਤੇ ਵੇਖਿਆ ਹਿਸਾਬ ਜੋੜਦਾ
ਹਾ ਖੇਤਾਂ ਵਿਚ ਵੇਖਿਆ ਮੈਂ ਨੱਕੇ ਮੋੜਦਾ
ਉਂਗਲਾਂ ਤੇ ਵੇਖਿਆ ਹਿਸਾਬ ਜੋੜਦਾ
ਅਪਣੇ ਹੀ ਆਪ ਚ ਮਲੰਗ ਕੁੜੀਓ
ਅਪਣੇ ਹੀ ਆਪ ਚ ਮਲੰਗ ਕੁੜੀਓ
ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਓ ਨੀ ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਕੁੜ੍ਤਾ ਪਜਾਮਾ ਪਾ ਕੇ ਬੰਨੇ ਪਰਨਾ
ਰੋਬ੍ਹ ਨਾਲ ਰਿਹੰਦਾ ਹੈ ਕਿਸੇ ਦਾ ਡਰ ਨਾ
ਕੁੜ੍ਤਾ ਪਜਾਮਾ ਪਾ ਕੇ ਬੰਨੇ ਪਰਨਾ
ਰੋਬ੍ਹ ਨਾਲ ਰਿਹੰਦਾ ਹੈ ਕਿਸੇ ਦਾ ਡਰ ਨਾ
ਨਾਲੇ ਥੋਡਾ ਥੋਡਾ ਪਕਾ ਓਹਦਾ ਰੰਗ ਕੁੜੀਓ
ਥੋਡਾ ਥੋਡਾ ਪਕਾ ਓਹਦਾ ਰੰਗ ਕੁੜੀਓ
ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਓ ਨੀ ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਲਗਦੀ ਪ੍ਯਾਰੀ ਓਹਦੀ simple ਜਿਹੀ ਲੁਕ ਸੀ
ਦੇਖ ਓਹਨੂ ਸਾਹ ਮੇਰੇ ਜਾਂਦੇ ਹਾਏ ਰੁੱਕ ਸੀ
ਹਾ ਲਗਦੀ ਪ੍ਯਾਰੀ ਓਹਦੀ simple ਜਿਹੀ ਲੁਕ ਸੀ
ਦੇਖ ਓਹਨੂ ਸਾਹ ਮੇਰੇ ਜਾਂਦੇ ਹਾਏ ਰੁੱਕ ਸੀ
ਲਯਾ ਰੱਬ ਕੋਲੋ ਮੈਂ ਤਾ ਓਹਨੂ ਮੰਗ ਕੁੜੀਓ
ਰੱਬ ਕੋਲੋ ਮਈ ਤਾ ਓਹਨੂ ਮੰਗ ਕੁੜੀਓ
ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਓ ਨੀ ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਅੰਗਰੇਜ਼ੀ ਵਿਚ ਕੀਤਾ ਜਦੋ propose ਮੈਂ
ਪ੍ਯਾਰ ਨਾਲ ਫੜਾਯਾ ਓਹਦੇ ਹੱਥ ਵਿਚ rose ਮੈਂ
ਹਾ ਅੰਗਰੇਜ਼ੀ ਵਿਚ ਕੀਤਾ ਜਦੋ propose ਮੈਂ
ਪ੍ਯਾਰ ਨਾਲ ਫੜਾਯਾ ਓਹਦੇ ਹੱਥ ਵਿਚ rose ਮੈਂ
ਮੁਖ ਪ੍ਯਾਰ ਗਯਾ ਸੀ ਥੋਡਾ ਸੰਗ ਕੁੜੀਓ
ਸੋਹਣਾ ਤਾ ਗਯਾ ਸੀ ਥੋਡਾ ਸੰਗ ਕੁੜੀਓ
ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
ਓ ਨੀ ਮੈਨੂੰ ਦੇਸੀ ਮੁੰਡਾ ਆ ਗਯਾ ਪਸੰਦ ਕੁੜੀਓ
Р Гуру
Я видела его в поле, как он крутил ногти.
Я видела его, как он считал на пальцах.
Да, я видела его в поле, как он крутил ногти.
Я видела его, как он считал на пальцах.
Я сама – девушка, которая... Казалось, он был простым влюбленным. Посмотри на него, у меня перехватило дыхание. Я попросила у него Бога. Я попросила у него Бога. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень. Мне нравился деревенский парень.
Опрос: Верный ли текст песни?
Да Нет
Контакты